1/6
Signal - ਨਿੱਜੀ ਮਸੈਂਜਰ screenshot 0
Signal - ਨਿੱਜੀ ਮਸੈਂਜਰ screenshot 1
Signal - ਨਿੱਜੀ ਮਸੈਂਜਰ screenshot 2
Signal - ਨਿੱਜੀ ਮਸੈਂਜਰ screenshot 3
Signal - ਨਿੱਜੀ ਮਸੈਂਜਰ screenshot 4
Signal - ਨਿੱਜੀ ਮਸੈਂਜਰ screenshot 5
Signal - ਨਿੱਜੀ ਮਸੈਂਜਰ Icon

Signal - ਨਿੱਜੀ ਮਸੈਂਜਰ

Open Whisper Systems
Trustable Ranking Iconਭਰੋਸੇਯੋਗ
3M+ਡਾਊਨਲੋਡ
65.5MBਆਕਾਰ
Android Version Icon5.1+
ਐਂਡਰਾਇਡ ਵਰਜਨ
7.9.6(21-06-2024)ਤਾਜ਼ਾ ਵਰਜਨ
4.5
(227 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/6

Signal - ਨਿੱਜੀ ਮਸੈਂਜਰ ਦਾ ਵੇਰਵਾ

Signal ਇੱਕ ਮੈਸੇਜਿੰਗ ਐਪ ਹੈ ਅਤੇ ਇਸਨੂੰ ਪਰਦੇਦਾਰੀ ਦੀ ਨੀਹ 'ਤੇ ਸਿਰਜਿਆ ਗਿਆ ਹੈ। ਇਹ ਐਪ ਮੁਫ਼ਤ ਹੈ ਅਤੇ ਵਰਤਣ ਵਿੱਚ ਬਹੁਤ ਆਸਾਨ ਹੈ, ਅਤੇ ਇਸਦੀ ਮਜ਼ਬੂਤ ਸਿਰੇ-ਤੋਂ-ਸਿਰੇ ਤੱਕ ਇਨਕ੍ਰਿਪਸ਼ਨ ਤੁਹਾਡੀ ਗੱਲਬਾਤ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਰੱਖਦੀ ਹੈ।


• ਮੁਫ਼ਤ ਵਿੱਚ ਟੈਕਸਟ, ਵੌਇਸ ਸੁਨੇਹੇ, ਫ਼ੋਟੋਆਂ, ਵੀਡੀਓ, ਸਟਿੱਕਰ, GIF ਅਤੇ ਹੋਰ ਫ਼ਾਈਲਾਂ ਭੇਜੋ। Signal ਤੁਹਾਡੇ ਫ਼ੋਨ ਦੇ ਡਾਟਾ ਕਨੈਕਸ਼ਨ ਦੀ ਵਰਤੋਂ ਕਰਦਾ ਹੈ ਤਾਂ ਜੋ ਤੁਹਾਨੂੰ SMS ਅਤੇ MMS ਦਾ ਖਰਚਾ ਨਾ ਪਵੇ।


• ਬਿਲਕੁਲ ਸਪਸ਼ਟ ਆਵਾਜ਼ ਵਿੱਚ ਆਪਣੇ ਦੋਸਤਾਂ ਨੂੰ ਐਨਕ੍ਰਿਪਟਡ ਵੌਇਸ ਅਤੇ ਵੀਡੀਓ ਕਾਲਾਂ ਕਰੋ। ਤੁਸੀਂ 40 ਲੋਕਾਂ ਨਾਲ ਗਰੁੱਪ ਕਾਲ ਵੀ ਕਰ ਸਕਦੇ ਹੋ।


• ਗਰੁੱਪ ਚੈਟ ਦੇ ਨਾਲ ਇੱਕ ਵਾਰ ਵਿੱਚ 1,000 ਲੋਕਾਂ ਦੇ ਨਾਲ ਜੁੜੇ ਰਹੋ। ਐਡਮਿਨ ਇਜਾਜ਼ਤ ਸੈਟਿੰਗਾਂ ਦੇ ਨਾਲ ਕੰਟਰੋਲ ਕਰੋ ਕਿ ਗਰੁੱਪ ਵਿੱਚ ਕੌਣ ਪੋਸਟ ਕਰ ਸਕਦਾ ਹੈ ਅਤੇ ਕੌਣ ਗਰੁੱਪ ਦੇ ਮੈਂਬਰਾਂ ਨੂੰ ਪ੍ਰਬੰਧਿਤ ਕਰ ਸਕਦਾ ਹੈ।


• ਟੈਕਸਟ, ਤਸਵੀਰ ਜਾਂ ਵੀਡੀਓ ਸਟੋਰੀਆਂ ਨੂੰ ਸਾਂਝਾ ਕਰੋ ਜੋ 24 ਘੰਟਿਆਂ ਬਾਅਦ ਗਾਇਬ ਹੋ ਜਾਂਦੀਆਂ ਹਨ। ਪਰਦੇਦਾਰੀ ਸੈਟਿੰਗਾਂ ਰਾਹੀਂ ਤੁਸੀਂ ਇਹ ਕੰਟਰੋਲ ਕਰ ਸਕਦੇ ਹੋ ਕਿ ਤੁਹਾਡੀ ਸਟੋਰੀ ਕੌਣ ਦੇਖ ਸਕਦਾ ਹੈ।


• Signal ਤੁਹਾਡੀ ਪਰਦੇਦਾਰੀ ਦੇ ਪ੍ਰਤੀ ਵਚਨਬੱਧ ਹੈ। ਅਸੀਂ ਤੁਹਾਡੇ ਬਾਰੇ ਜਾਂ ਤੁਸੀਂ ਕਿਸ ਨਾਲ ਗੱਲ ਕਰ ਰਹੇ ਹੋ, ਉਸ ਬਾਰੇ ਕੁਝ ਵੀ ਨਹੀਂ ਜਾਣਦੇ ਹਾਂ। ਸਾਡੇ ਓਪਨ ਸੋਰਸ Signal ਪ੍ਰੋਟੋਕੋਲ ਦਾ ਮਤਲਬ ਹੈ ਕਿ ਅਸੀਂ ਤੁਹਾਡੇ ਸੁਨੇਹਿਆਂ ਨੂੰ ਪੜ੍ਹ ਜਾਂ ਤੁਹਾਡੀਆਂ ਕਾਲਾਂ ਨੂੰ ਸੁਣ ਨਹੀਂ ਸਕਦੇ ਹਾਂ। ਨਾ ਹੀ ਕੋਈ ਹੋਰ ਅਜਿਹਾ ਕਰ ਸਕਦਾ ਹੈ। ਅਸੀਂ ਨਾ ਹੀ ਡਾਟਾ ਇਕੱਤਰ ਕਰਦੇ ਹਾਂ, ਨਾ ਹੀ ਤੁਹਾਡੇ ਤੋਂ ਕੁਝ ਲੁਕਾਉਂਦੇ ਹਾਂ, ਨਾ ਹੀ ਤੁਹਾਡੀ ਪਰਦੇਦਾਰੀ ਨਾਲ ਕੋਈ ਸਮਝੌਤਾ ਕਰਦੇ ਹਾਂ।


• Signal ਸੁਤੰਤਰ ਅਤੇ ਗੈਰ-ਲਾਭਕਾਰੀ ਸੰਗਠਨ ਹੈ; ਇਹ ਇੱਕ ਵੱਖਰੀ ਕਿਸਮ ਦਾ ਸੰਗਠਨ ਹੈ ਜੋ ਇੱਕ ਵੱਖਰੀ ਕਿਸਮ ਦੀ ਤਕਨਾਲੋਜੀ ਦਾ ਇਸਤੇਮਾਲ ਕਰਦਾ ਹੈ। ਇੱਕ 501c3 ਗੈਰ-ਲਾਭਕਾਰੀ ਸੰਗਠਨ ਵਜੋਂ ਅਸੀਂ ਇਸ਼ਤਿਹਾਰ ਦੇਣ ਵਾਲਿਆਂ ਜਾਂ ਨਿਵੇਸ਼ਕਾਂ ਦੇ ਦਮ 'ਤੇ ਨਹੀਂ ਬਲਕਿ ਤੁਹਾਡੇ ਦਾਨ ਦੇ ਸਹਿਯੋਗ ਨਾਲ Signal ਨੂੰ ਚਲਾਉਂਦੇ ਹਾਂ।


• ਸਹਾਇਤਾ, ਸਵਾਲਾਂ, ਜਾਂ ਵਧੇਰੀ ਜਾਣਕਾਰੀ ਦੇ ਲਈ, ਕਿਰਪਾ ਇੱਥੇ ਜਾਓ: https://support.signal.org/


ਸਾਡਾ ਸੋਰਸ ਕੋਡ ਚੈੱਕ ਕਰਨ ਲਈ, ਇੱਥੇ ਜਾਓ: https://github.com/​signalap


ਸਾਨੂੰ Twitter @signalapp ਅਤੇ Instagram @signal_app 'ਤੇ ਫਾਲੋ ਕਰੋ।

Signal - ਨਿੱਜੀ ਮਸੈਂਜਰ - ਵਰਜਨ 7.9.6

(21-06-2024)
ਹੋਰ ਵਰਜਨ
ਨਵਾਂ ਕੀ ਹੈ?★ The Linked Devices interface has a new look and lots of small improvements that make it easier to use. If you're in love with multiple devices, now your relationship status doesn't need to be "it's complicated" anymore.

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
227 Reviews
5
4
3
2
1
Info Trust Icon
ਚੰਗੀ ਐਪ ਦੀ ਗਾਰੰਟੀਇਸ ਐਪ ਨੇ ਵਾਇਰਸ, ਮਾਲਵੇਅਰ ਅਤੇ ਹੋਰ ਖਤਰਨਾਕ ਹਮਲੇ ਲਈ ਸੁਰੱਖਿਆ ਟੈਸਟ ਪਾਸ ਕਰ ਲਿਆ ਹੈ ਅਤੇ ਇਸ ਵਿਚ ਕੋਈ ਵੀ ਖਤਰੇ ਸ਼ਾਮਿਲ ਨਹੀਂ ਹਨ|

Signal - ਨਿੱਜੀ ਮਸੈਂਜਰ - ਏਪੀਕੇ ਜਾਣਕਾਰੀ

ਏਪੀਕੇ ਵਰਜਨ: 7.9.6ਪੈਕੇਜ: org.thoughtcrime.securesms
ਐਂਡਰਾਇਡ ਅਨੁਕੂਲਤਾ: 5.1+ (Lollipop)
ਡਿਵੈਲਪਰ:Open Whisper Systemsਪਰਾਈਵੇਟ ਨੀਤੀ:https://signal.org/privacyਅਧਿਕਾਰ:62
ਨਾਮ: Signal - ਨਿੱਜੀ ਮਸੈਂਜਰਆਕਾਰ: 65.5 MBਡਾਊਨਲੋਡ: 1.5Mਵਰਜਨ : 7.9.6ਰਿਲੀਜ਼ ਤਾਰੀਖ: 2024-06-27 10:17:20ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ: arm64-v8a
ਪੈਕੇਜ ਆਈਡੀ: org.thoughtcrime.securesmsਐਸਐਚਏ1 ਦਸਤਖਤ: 45:98:9D:C9:AD:87:28:C2:AA:9A:82:FA:55:50:3E:34:A8:87:93:74ਡਿਵੈਲਪਰ (CN): Whisper Systemsਸੰਗਠਨ (O): Whisper Systemsਸਥਾਨਕ (L): Pittsburghਦੇਸ਼ (C): USਰਾਜ/ਸ਼ਹਿਰ (ST): PA

Signal - ਨਿੱਜੀ ਮਸੈਂਜਰ ਦਾ ਨਵਾਂ ਵਰਜਨ

7.9.6Trust Icon Versions
21/6/2024
1.5M ਡਾਊਨਲੋਡ65.5 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

7.9.5Trust Icon Versions
15/6/2024
1.5M ਡਾਊਨਲੋਡ65.5 MB ਆਕਾਰ
ਡਾਊਨਲੋਡ ਕਰੋ
7.9.4Trust Icon Versions
14/6/2024
1.5M ਡਾਊਨਲੋਡ65.5 MB ਆਕਾਰ
ਡਾਊਨਲੋਡ ਕਰੋ
7.9.3Trust Icon Versions
13/6/2024
1.5M ਡਾਊਨਲੋਡ65.5 MB ਆਕਾਰ
ਡਾਊਨਲੋਡ ਕਰੋ
7.8.1Trust Icon Versions
25/5/2024
1.5M ਡਾਊਨਲੋਡ64.5 MB ਆਕਾਰ
ਡਾਊਨਲੋਡ ਕਰੋ
7.7.2Trust Icon Versions
29/5/2024
1.5M ਡਾਊਨਲੋਡ64.5 MB ਆਕਾਰ
ਡਾਊਨਲੋਡ ਕਰੋ
7.7.1Trust Icon Versions
11/5/2024
1.5M ਡਾਊਨਲੋਡ64.5 MB ਆਕਾਰ
ਡਾਊਨਲੋਡ ਕਰੋ
7.6.2Trust Icon Versions
2/5/2024
1.5M ਡਾਊਨਲੋਡ64 MB ਆਕਾਰ
ਡਾਊਨਲੋਡ ਕਰੋ
7.6.0Trust Icon Versions
30/4/2024
1.5M ਡਾਊਨਲੋਡ64 MB ਆਕਾਰ
ਡਾਊਨਲੋਡ ਕਰੋ
7.5.2Trust Icon Versions
23/4/2024
1.5M ਡਾਊਨਲੋਡ64 MB ਆਕਾਰ
ਡਾਊਨਲੋਡ ਕਰੋ
appcoins-gift
AppCoins GamesWin even more rewards!
ਹੋਰ
Eternal Evolution
Eternal Evolution icon
ਡਾਊਨਲੋਡ ਕਰੋ
Animal Link-Connect Puzzle
Animal Link-Connect Puzzle icon
ਡਾਊਨਲੋਡ ਕਰੋ
Zen Tile - Relaxing Match
Zen Tile - Relaxing Match icon
ਡਾਊਨਲੋਡ ਕਰੋ
Clash of Kings:The West
Clash of Kings:The West icon
ਡਾਊਨਲੋਡ ਕਰੋ
Clash of Kings
Clash of Kings icon
ਡਾਊਨਲੋਡ ਕਰੋ
Heroes of War: WW2 army games
Heroes of War: WW2 army games icon
ਡਾਊਨਲੋਡ ਕਰੋ
Age of Kings: Skyward Battle
Age of Kings: Skyward Battle icon
ਡਾਊਨਲੋਡ ਕਰੋ
Bed Wars
Bed Wars icon
ਡਾਊਨਲੋਡ ਕਰੋ
X-Samkok
X-Samkok icon
ਡਾਊਨਲੋਡ ਕਰੋ
Last Day on Earth: Survival
Last Day on Earth: Survival icon
ਡਾਊਨਲੋਡ ਕਰੋ
Age of Warring Empire
Age of Warring Empire icon
ਡਾਊਨਲੋਡ ਕਰੋ
Rush Royale: Tower Defense TD
Rush Royale: Tower Defense TD icon
ਡਾਊਨਲੋਡ ਕਰੋ

ਇੱਕੋ ਸ਼੍ਰੇਣੀ ਵਾਲਿਆਂ ਐਪਾਂ